ਪੰਜਾਬ ਪੱਧਰੀ ਜੂਡੋ ਚੈਂਪੀਅਨਸ਼ਿਪ ਅੰਦਰ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਪਹਿਲ੍ਹਾ ਸਥਾਨ ਪ੍ਰਾਪਤ ਕਰਕੇ ਜਿੱਤ ਦਾ ਕੀਤਾ ਪਰਚਮ ਲਹਿਰਾਇਆ

ਪਰਵ ਕੁਮਾਰ ਨੇ ਜਿਤਿਆ ਬੈਸਟ ਜੂਡੋਕਾ ਦਾ ਖਿਤਾਬ। ਗੁਰਦਾਸਪੁਰ 28ਨਵੰਬਰ (ਮੰਨਣ ਸੈਣੀ)। ਪੰਜਾਬ ਰਾਜ ਸਬ ਜੂਨੀਅਰ ਅਤੇ ਕੈਡਿਟਸ ਜੂਡੋ ਚੈਂਪੀਅਨਸ਼ਿਪ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ 8 ਗੋਲਡ ਮੈਡਲ, 7 ਸਿਲਵਰ ਮੈਡਲ, ਅਤੇ 9 ਬਰਾਉਨਜ ਮੈਡਲ ਜਿੱਤਕੇ ਜੇਤੂ ਟਰਾਫੀਆਂ ਤੇ ਕਬਜ਼ਾ ਕੀਤਾ ਹੈ। ਸਬ ਜੂਨੀਅਰ ਟੀਮ ਨੇ ਪਿਛਲੇ ਦਸ ਸਾਲਾਂ ਦੇ ਜੇਤੂ … Continue reading ਪੰਜਾਬ ਪੱਧਰੀ ਜੂਡੋ ਚੈਂਪੀਅਨਸ਼ਿਪ ਅੰਦਰ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਪਹਿਲ੍ਹਾ ਸਥਾਨ ਪ੍ਰਾਪਤ ਕਰਕੇ ਜਿੱਤ ਦਾ ਕੀਤਾ ਪਰਚਮ ਲਹਿਰਾਇਆ